LRC歌词
ਸੂਹੀਏ ਅਸਵਾਰ ਨੂੰ
ਕਾਗਜ ਦਾ ਟੋਟਾ ਮੇਰਾ
ਦੇ ਦਈਂ ਸਰਦਾਰ ਨੂੰ
ਖਾਲੀ ਨੇ ਕਿਲੇ ਛੌਣੀਆਂ
ਜਰੀਏ ਕਿੰਝ ਹਾਰ ਨੂੰ
ਦੁਸਮਣ ਦਾ ਹੱਥ ਪੈਗਿਆ
ਸਾਡੀ ਦਸਤਾਰ ਨੂੰ
ਸੂਰਮਾਂ ਚਿੱਠੀ ਪੜਕੇ
ਟਾਰੀ ਚੋਂ ਉੱਤਰਿਆ
ਨੀਹਾਂ ਤਾਈਂ ਕੰਬਣ ਲੱਗਪੀ
ਮਹਿਲ ਦੀ ਨੁੱਕਰ ਆ
ਬੰਦਿਆਂ ਜਿਹੇ ਜੁੱਸੇ ਵਾਲੀ
ਮਾਹੀ ਦਾ ਪੁੱਤਰ ਆ
ਸਿੱਖ ਨਾ ਕਸਮਾਂ ਖਾਕੇ
ਮਰਨ ਤੋਂ ਮੁੱਕਰਿਆ
ਮੋੜਤਾ ਘੋੜਾ ਬਾਬੇ
ਸਤਲੁਜ ਦੇ ਪੱਤਣ ਨੂੰ
ਟੁੰਡੇ ਦੀ ਹਿੱਕ ਦੇ ੳਪਰ
ਚੜਿਆ ਏ ਨੱਚਣ ਨੂੰ
ਹੀਆ ਨਾ ਕਰਨ ਫਰੰਗੀ
ਰਸਤਾ ੳਦਾ ਡੱਕਣ ਨੂੰ
ਸ਼ੇਰਾਂ ਨੇ ਜਾ ਮਾਰਨਾ
ਦਿੱਲੀ ਤੱਕ ਦੱਖਣ ਨੂੰ
ੳੱਡਕੇ ਪੈਣ ਖਾਲਸੇ
ਵਾਂਗਰਾਂ ਝੱਖੜ ਦੇ
ਵਧ ਵਧਕੇ ਚਰਨ ਲਿਖਾਰੀ
ਹੱਥੋ ਹੱਥ ਟੱਕਰਦੇ
ਧੱਕਤੀ ਮਗਰ ਕੰਪਨੀ
ਧੁਰ ਤੀਕਰ ਅਪੜ ਦੇ
ਪੈਣਗੇ ਗੇੜੇ ਪੁੱਠੇ
ਸਮਿਆਂ ਦੇ ਚੱਕਰ ਦੇ
文本歌词
推荐音乐
-
卢苑仪 2.67 MB 02:54
-
Apink 2.97 MB 03:14
-
DinDin 4.38 MB 04:47
-
顾焕gkuank 3.16 MB 03:26
-
梦镜里的人 3.94 MB 04:18
-
兑离 3.71 MB 04:03
-
夏火ww 3.9 MB 04:15
-
洋澜一 3.58 MB 03:54
-
吴建豪 2.72 MB 02:58
-
纯爱高冷女神 3.92 MB 04:16
-
梦境里的算法official 3.17 MB 03:27
-
田园 2.83 MB 03:05
-
Ghost (王琳凯) 2.28 MB 02:29
-
旺旺小小叔 3.85 MB 04:12
-
正在进行石女士 3.23 MB 03:31
-
王佳音 2.88 MB 03:08
-
王泽 2.85 MB 03:06
-
梦境里的算法official 3.57 MB 03:53
-
小酌叔 1.92 MB 02:05
































